Sidhu Moosewala ਦੇ ਪਿਤਾ Balkaur Singh ਸਰਕਾਰ 'ਤੇ ਫੁੱਟਿਆ ਗੁੱਸਾ | Balkaur Singh | OneIndia Punjabi

2023-05-10 3

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ ਦੀ ਜੰਗ ਲਗਾਤਾਰ ਜਾਰੀ ਹੈ। ਇਸ ਵਿਚਕਾਰ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਲਗਾਤਾਰ ਸਰਕਾਰ ਉੱਪਰ ਵੀ ਸਵਾਲ ਚੁੱਕੇ ਜਾ ਰਹੇ ਹਨ। ਹਾਲ ਹੀ ਵਿੱਚ ਸਿੱਧੂ ਦੇ ਪਿਤਾ ਬਲੌਕਰ ਦੋ ਦਿਨਾਂ ਜਲੰਧਰ ਮਾਰਚ ਉੱਪਰ ਪਹੁੰਚੇ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਕਹੀਆਂ ਗੱਲਾਂ ਨੇ ਲੋਕਾਂ ਨੂੰ ਭਾਵੁਕ ਕਰ ਦਿੱਤਾ।
.
Sidhu Moosewala's father Balkaur Singh angered the government.
.
.
.
#balkaursingh #government #punjabnews